Sunday, January 17, 2021
ब्रेकिंग न्यूज
एलन मस्क बने दुनिया के सबसे अमीर शख्स जेफ बेजॉस को छोड़ा पीछेआज अमित शाह के साथ नजर आएंगे सौरव गांगुली कल बंगाल के राज्यपाल से की थी लंबी मीटिंगकल से बिना फास्टैग वाहनों के रजिस्ट्रेशन पर रोक, जानें RTO के नए नियमसोनीपत के कुंडली बॉर्डर पर धरने में शामिल किसान बाबा राम सिंह ने खुद को मारी गोली, मौतटोल को फ्री करा रहे किसान- दिल्ली-जयपुर और दिल्ली-आगरा हाईवे समेत कई रास्ते बंद करने का एलानMDH मसालों के मालिक महाशय धर्मपाल गुलाटी का निधन, हाल ही में हुए थे कोरोना संक्रमितCovid-19 बढ़ानी है इम्‍यूनिटी और करना है अपना और परिवार का बचाव, तो अपनाएं ये टिप्‍स रितू जोशी बनी भारतीय जनता पार्टी महिला मोर्चा की जिला उपाध्यक्ष
पंजाब

ਮੈਡੀਕਲ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ, ਡਾ. ਨਵਜੋਤ ਸਿੰਘ ਦਾਹੀਆ ਆਈ. ਐਮ. ਏ. ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨਿਯੁਕਤ

Punjab Tribune Bureau | December 17, 2020 05:49 PM

ਜਲੰਧਰ : ਆਈ. ਐਮ. ਏ. ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ ਨੂੰ ਅੱਜ ਆਈ. ਐਮ. ਏ. ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਵਜੋਂ ਚੁਣ ਲਿਆ ਗਿਆ। ਇਸ ਮੌਕੇ ਉਨ੍ਹਾਂ ਨੂੰ ਉੱਘੀਆਂ ਸ਼ਖਸੀਅਤਾਂ ਨੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ।

ਜ਼ਿਕਰਯੋਗ ਹੈ ਕਿ ਸਮਾਜ ਸੇਵਾ ਦੇ ਪੰੁਜ ਦੇ ਰੂਪ ਵਿੱਚ ਆਪਣਾ ਨਾਂ ਦਰਜ ਕਰਵਾਉਣ ਵਾਲੇ ਡਾ. ਨਵਜੋਤ ਸਿੰਘ ਦਾਹੀਆ ਪ੍ਰਧਾਨ ਆਈ. ਐਮ. ਏ. ਪੰਜਾਬ ਨੇ ਮੈਡੀਕਲ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣਾ ਬਣਾਈ ਹੋਈ ਹੈ। ਗਰੀਬ ਲੋਕਾਂ ਦੀ ਮੱਦਦ ਕਰਨਾ ਉਨ੍ਹਾਂ ਦੇ ਨਿੱਤ ਨੇਮ ਦਾ ਹਿੱਸਾ ਹੈ। ਡਾ. ਨਵਜੋਤ ਸਿੰਘ ਦਾਹੀਆ ਨੇ 1995 ਵਿੱਚ ਗੌਰਮਿੰਟ ਮੈਡੀਕਲ ਕਾਲਜ ਅੰਮਿ੍ਰਤਸਰ ਤੋਂ ਐਮ. ਬੀ. ਬੀ ਐਸ. ਕਰਨ ਉਪਰੰਤ ਜ਼ਿਲ੍ਹਾ ਲੁਧਿਆਣਾ ਸਥਿਤ ਰੂਰਲ ਹੈਲਥ ਸੈਂਟਰ ਪੋਹੀੜ ਵਿਖੇ ਮੈਡੀਕਲ ਅਫ਼ਸਰ ਦੇ ਤੌਰ ’ਤੇ ਆਪਣੀ ਸੇਵਾ ਸ਼ੁਰੂ ਕੀਤੀ। ਆਪਣੇ ਕੈਰੀਅਰ ਦੇ ਵੱਖ-ਵੱਖ ਪੜਾਵਾਂ ਤਹਿਤ ਉਨ੍ਹਾਂ ਨੇ ਡੀ. ਐਮ. ਸੀ. ਐਚ. ਵਿੱਚ ਆਰਥੋਪੈਡਿਕਸ ਵਿਭਾਗ ਵਿੱਚ ਬਤੌਰ ਰਜਿਸਟਰਾਰ ਦੇ ਰੂਪ ਵਿੱਚ ਨਿਯੁਕਤ ਹੋਏ ਅਤੇ ਉਨ੍ਹਾਂ ਨੇ ਇੱਥੋਂ 2001 ਵਿੱਚ ਐਮ. ਐਸ. ਆਰਥੋਪੈਡਿਕਸ ਪੂਰੀ ਕਰਨ ਤੋਂ ਬਾਅਦ ਜਲੰਧਰ ਵਿੱਚ ਸਤੌਰ ਕੌਂਸਲਟਿੰਗ ਆਰਥੋਪੈਡਿਕਸ ਸਰਜਨ ਦੇ ਰੂਪ ਵਿੱਚ ਪ੍ਰੈਕਟਿਸ ਸ਼ੁਰੂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੈਲੋਸ਼ਿਪ ਰਾਹੀਂ ਰੇਜੇਂਰਸਬਰਗ ਜਰਮਨੀ ਅਤੇ ਮੈਡੀਕਲ ਦੇ ਖੇਤਰ ਵਿੱਚ ਮੋਹਰੀ ਹੋਣ ਕਾਰਨ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਨਿੳੂਯਾਰਕ ਆਰਥੋਪੈਡਿਕਸ ਵਿੱਚ ਐਮ. ਸੀ. ਐਚ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਡਾ. ਦਾਹੀਆ ਨੇ ਭਵਿੱਖ ਵਿੱਚ ਡਾਕਟਰਾਂ ਨੂੰ ਪ੍ਰਤਿਭਾਸ਼ਾਲੀ ਬਣਾਉਣ ਦਾ ਬੀੜਾ ਉਠਾਇਆ ਅਤੇ ਉਹ ਮੈਡੀਕਲ ਸਟੂਡੈਂਟਸ ਐਸੋਸੀਏਸ਼ਨ ਪੰਜਾਬ ਦੇ ਸੰਸਥਾਪਕ ਪ੍ਰਧਾਨ ਵੀ ਰਹੇ। ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਦੇ ਅਧਿਕਾਰਾਂ ਅਤੇ ਹੋਰ ਕਈ ਤਰ੍ਹਾਂ ਦੀਆਂ ਮੰਗਾਂ ਨੂੰ ਪ੍ਰਮੁਖਤਾ ਨਾਲ ਉਠਾਇਆ ਅਤੇ ਉਨ੍ਹਾਂ ਦਾ ਹੱਲ ਕਰਵਾਇਆ। ਦਿ ਮੈਡੀਕਲ ਕਮਿਸ਼ਨ ਵੱਲੋਂ ਉਨ੍ਹਾਂ ਨੂੰ 90 ਪ੍ਰਤਿਭਾਵਾਨ ਅਤੇ ਕਾਰਜਸ਼ੀਲ ਨੇਤਾਵਾਂ ਵਿੱਚ ਸ਼ਾਮਲ ਕੀਤਾ ਗਿਆ। ਡਾ. ਦਾਹੀਆ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ’ਚ ਇੱਕ ਮੈਂਬਰ ਦੇ ਰੂਪ ਵਿੱਚ 1996 ਨੂੰ ਜੁਆਇਨ ਕੀਤਾ ਅਤੇ ਉਨ੍ਹਾਂ ਨੇ ਬਤੌਰ ਮੈਂਬਰ ਐਸੋਸੀਏਸ਼ਨ ਲਈ ਹਮੇਸ਼ਾ ਮੋਹਰੀ ਹੋ ਕੇ ਕੰਮ ਕੀਤੇ। ਉਹ ਅਨੇਕਾਂ ਅਹੁਦਿਆਂ ’ਤੇ ਕਾਰਜਸ਼ੀਲ ਰਹੇ ਅਤੇ ਉਨ੍ਹਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਉਨ੍ਹਾਂ ਨੇ 2000 ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਬ੍ਰਾਂਚ ਦਾ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ, ਜਿਸ ਤੋਂ ਬਾਅਦ ਉਹ ਬ੍ਰਾਂਚ ਦੇ ਸਕੱਤਰ ਬਣੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਜਲੰਧਰ ਬ੍ਰਾਂਚ ਪ੍ਰਧਾਨ ਬਣਨ ਉਪਰੰਤ ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਕੱਤਰ ਨਿਯੁਕਤ ਕੀਤਾ ਗਿਆ। 2020 ਵਿੱਚ ਉਨ੍ਹਾਂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਹੁਣ ਉਹ ਇਸ ਅਹੁਦੇ ’ਤੇ ਰਹਿੰਦਿਆਂ ਡਾਕਟਰਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਨਾਲ ਹੀ ਕਲੀਨੀਕਲ ਇਸਟੈਬਲਿਸ਼ਮੈਂਟ ਐਕਟ ਵਿਰੁੱਧ ਵੀ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਡੀਕਲ ਕਿੱਤੇ ਨਾਲ ਜੁੜੇ ਹਿੰਸਾ ਦੇ ਕੇਸਾਂ ਲਈ ਵੈਬਸਾਈਟ ਅਤੇ ਹੈਲਪਲਾਈਨ ਵੀ ਸ਼ੁਰੂ ਕੀਤੀ।

ਡਾ. ਨਵਜੋਤ ਸਿੰਘ ਦਾਹੀਆ ਦੀ ਪਤਨੀ ਡਾ. ਜੈਸਮੀਨ ਕੌਰ ਨੋਹਾ ਹਸਪਤਾਲ ਜਲੰਧਰ ਵਿਖੇ ਫਰਟੀਲਿਟੀ ਕਲੀਨਿਕ ਦੀ ਡਾਇਰੈਕਅਰ ਹਨ ਅਤੇ ਜਦੋਂਕਿ ਉਨ੍ਹਾਂ ਦਾ ਬੇਟਾ ਡਾ. ਤਨਵੀਰ ਸਿੰਘ ਦਾਹੀਆ ਵੀ ਐਮ. ਬੀ. ਬੀ. ਐਸ. ਹਨ ਅਤੇ ਆਈ. ਐਮ. ਏ. ਜੇ. ਡੀ. ਐਨ. ਦੇ ਸਟੇਟ ਕੋਆਰੀਡੀਨੇਟਰ ਹਨ। ਉਨ੍ਹਾਂ ਦੀ ਬੇਟੀ ਜਸਰੂਪ ਕੌਰ ਵੀ ਆਪਣੇ ਮਾਤਾ-ਪਿਤਾ ਦੇ ਪਦਚਿੰਨ੍ਹਾਂ ’ਤੇ ਚਲਦੇ ਹੋਏ ਐਮ. ਬੀ. ਬੀ. ਐਸ. ਪਹਿਲੇ ਸਾਲ ਦੀ ਵਿਦਿਆਰਥਣ ਹੈ। 

Have something to say? Post your comment
Must Read
आज अमित शाह के साथ नजर आएंगे सौरव गांगुली कल बंगाल के राज्यपाल से की थी लंबी मीटिंग
आज अमित शाह के साथ नजर आएंगे सौरव गांगुली कल बंगाल के राज्यपाल से की थी लंबी मीटिंग
कल से बिना फास्टैग वाहनों के रजिस्ट्रेशन पर रोक, जानें RTO के नए नियम
कल से बिना फास्टैग वाहनों के रजिस्ट्रेशन पर रोक, जानें RTO के नए नियम
टोल को फ्री करा रहे किसान- दिल्ली-जयपुर और दिल्ली-आगरा हाईवे समेत कई रास्ते बंद करने का एलान
टोल को फ्री करा रहे किसान- दिल्ली-जयपुर और दिल्ली-आगरा हाईवे समेत कई रास्ते बंद करने का एलान
MDH मसालों के मालिक महाशय धर्मपाल गुलाटी का निधन, हाल ही में हुए थे कोरोना संक्रमित
MDH मसालों के मालिक महाशय धर्मपाल गुलाटी का निधन, हाल ही में हुए थे कोरोना संक्रमित
Covid-19 बढ़ानी है इम्‍यूनिटी और करना है अपना और परिवार का बचाव, तो अपनाएं ये टिप्‍स
नवयुग में जात पात का कोई महत्व नहीं: अश्विनी जोशी
नवयुग में जात पात का कोई महत्व नहीं: अश्विनी जोशी
  रितू जोशी बनी भारतीय जनता पार्टी महिला मोर्चा की जिला उपाध्यक्ष
रितू जोशी बनी भारतीय जनता पार्टी महिला मोर्चा की जिला उपाध्यक्ष
“डिजिटल इंडिया की वोटिंग भी अब होगी डिजिटल ”
“डिजिटल इंडिया की वोटिंग भी अब होगी डिजिटल ”
संवाद के पुल बनाने निकली हैं महिलाएं...
संवाद के पुल बनाने निकली हैं महिलाएं...
चाकू की नोक पर महिला हेड कांस्टेबल के साथ गैंगरेप, आरोपी पीड़िता के साथ पिछले चार वर्ष से हो रहा था दुष्कर्म
चाकू की नोक पर महिला हेड कांस्टेबल के साथ गैंगरेप, आरोपी पीड़िता के साथ पिछले चार वर्ष से हो रहा था दुष्कर्म
सफलता तक सही मार्गदर्शन द्वारा ही पहुंचा जा सकता हैं
सफलता तक सही मार्गदर्शन द्वारा ही पहुंचा जा सकता हैं
हरियाणा शिक्षा विभाग कर्मचारी तालमेल कमेटी का शिक्षामंत्री आवास पर अनिश्चितकालीन आंदोलन 166वें दिन भी जारी
हरियाणा शिक्षा विभाग कर्मचारी तालमेल कमेटी का शिक्षामंत्री आवास पर अनिश्चितकालीन आंदोलन 166वें दिन भी जारी
और पंजाब ख़बरें